ਛੱਡ ਸ਼ਿਕਵੇ ਸ਼ਿਕਾਇਤਾਂ ਨੂੰ, ਆਜਾ ਦੂਰ ਕਰੀਏ , ਗਿਲੇ ਜੋ ਰੋਸੇ ਨੇ, ਅਹਿਸਾਸਾਂ ਸੰਗ, ਅਹਿਸਾਨ ਕੁੱਝ ਨਾ ਹੁੰਦੇ, ਇਹ ਤਾਂ ਤੇਰੇ ਤੋ ਮੇਰੇ ਤੀਕ, ਕੁੱਝ ਕੁ ਭਰੋਸੇ ਨੇ, ਛੱਡ ਸ਼ਿਕਵੇ ਸ਼ਿਕਾਇਤਾਂ ਨੂੰ, ਆਜਾ ਦੂਰ ਕਰੀਏ, ਗਿਲੇ ਜੋ ਰੋਸੇ ਨੇ । #0705P11122020 ©Dawinder Mahal ਛੱਡ ਸ਼ਿਕਵੇ ਸ਼ਿਕਾਇਤਾਂ ਨੂੰ, ਆਜਾ ਦੂਰ ਕਰੀਏ , ਗਿਲੇ ਜੋ ਰੋਸੇ ਨੇ, ਅਹਿਸਾਸਾਂ ਸੰਗ, ਅਹਿਸਾਨ ਕੁੱਝ ਨਾ ਹੁੰਦੇ, ਇਹ ਤਾਂ ਤੇਰੇ ਤੋ ਮੇਰੇ ਤੀਕ, ਕੁੱਝ ਕੁ ਭਰੋਸੇ ਨੇ, ਛੱਡ ਸ਼ਿਕਵੇ ਸ਼ਿਕਾਇਤਾਂ ਨੂੰ,