Nojoto: Largest Storytelling Platform

ਤੇਰੇ ਝੂਠੇ ਲਾਰਿਆਂ ਤੇ ਯਕੀਨ ਸੱਚਾ ਕਰੀਦਾ ਏ ਅੰਜਾਮ ਮੈਨੂੰ

ਤੇਰੇ ਝੂਠੇ ਲਾਰਿਆਂ ਤੇ ਯਕੀਨ ਸੱਚਾ ਕਰੀਦਾ ਏ
ਅੰਜਾਮ ਮੈਨੂੰ ਪਤਾ ਫਿਰ ਵੀ ਹੌਲੀ ਹੌਲੀ ਮਰੀਦਾ ਏ
ਇਕ ਦਿਨ ਅਹਿਸਾਸ ਤੈਨੂੰ ਹੋਵੇਗਾ ਕਿ ਕਿੰਨਾ ਤੈਨੂੰ ਚਾਹਿਆ ਸੀ,  ਵਾਦਾ ਏ ਤੇਰੇ ਨਾਲ ਨਮ ਅੱਖਾਂ ਨਾਲ  ਕੱਲੀ ਬਹਿ ਕੇ ਸੋਚੇਂਗੀ ਕਿ ਤੈਨੂੰ ਮਾਨ ਨੇ ਵੀ ਕਦੀ ਚਾਹਿਆ ਸੀ।.  ✍️ਤੇਰਾ ਮਾਨ ✍️ #pb31 #blackheart #gagan_writer #sadlife

gaganmaan3187

Gagan Maan

New Creator