ਹਰ ਦਿਨ ਨਵੀਂ ਕਹਾਣੀ ਹੈ। ਹਰ ਦਿਨ ਨਵੀਂ ਕਹਾਣੀ ਹੈ, ਇਕੋ ਵਾਰੇ ਨਾ ਸੋਚੀ ਜਾ..। ਹਰ ਖੁਸ਼ੀ ਮਾਣਿਆ ਕਰ ਬੰਦਿਆ, ਐਵੇਂ ਨਾ ਖੁਦ ਨੂੰ ਰੋਕੀ ਜਾ..।। 💪💪 ©SanDeepDing #story #positive #NojotoIndia #NojotoPunjab #happy #thought #diary #foryou #SanDeepDing