Nojoto: Largest Storytelling Platform

ਮੱਠੀ ਮੱਠੀ ਅੱਗ ਉਤੇ ਬਾਰਿਸ਼ ਦੀ ਭੂਰ ਦੇਖ, ਹਾਸੇ, ਜਜ਼ਬਾਤ

ਮੱਠੀ ਮੱਠੀ ਅੱਗ ਉਤੇ
ਬਾਰਿਸ਼ ਦੀ ਭੂਰ ਦੇਖ,
ਹਾਸੇ, ਜਜ਼ਬਾਤ ਮੇਰੇ
ਹੋਏ ਚੂਰ ਚੂਰ ਦੇਖ,
ਹਾਸੇ ਤੇਰੇ ਹਾਸੇ ਮੇਰੇ
ਬਣ ਗਏ ਗੁਨਾਹ ਭਾਵੇਂ,,
ਫੇਰ ਵੀ ਤੂੰ ਹੱਸਦੇ ਇਹ
ਚਿਹਰੇ ਉਤੇ ਨੂਰ ਦੇਖ।

©Harmanpreet Singh #PB30 
#sardaar_shayer 
#soulmate
#punjabi
ਮੱਠੀ ਮੱਠੀ ਅੱਗ ਉਤੇ
ਬਾਰਿਸ਼ ਦੀ ਭੂਰ ਦੇਖ,
ਹਾਸੇ, ਜਜ਼ਬਾਤ ਮੇਰੇ
ਹੋਏ ਚੂਰ ਚੂਰ ਦੇਖ,
ਹਾਸੇ ਤੇਰੇ ਹਾਸੇ ਮੇਰੇ
ਬਣ ਗਏ ਗੁਨਾਹ ਭਾਵੇਂ,,
ਫੇਰ ਵੀ ਤੂੰ ਹੱਸਦੇ ਇਹ
ਚਿਹਰੇ ਉਤੇ ਨੂਰ ਦੇਖ।

©Harmanpreet Singh #PB30 
#sardaar_shayer 
#soulmate
#punjabi