Nojoto: Largest Storytelling Platform

ਖ਼ਿਆਲ ਸੁਪਨੇ ਤੇ ਸੱਧਰਾਂ ਨੇ ਮੈਨੂੰ ਘੁੱਟ ਸੀਨੇ ਨਾਲ ਲਾ ਲਿ

ਖ਼ਿਆਲ ਸੁਪਨੇ ਤੇ ਸੱਧਰਾਂ ਨੇ
ਮੈਨੂੰ ਘੁੱਟ ਸੀਨੇ ਨਾਲ ਲਾ ਲਿਆ ਸੀ।
ਮੇਰੇ ਹੱਥ ਵਿੱਚ ਕਾਗ਼ਜ਼ ਕਲਮ ਦੇ ਕੇ
ਮੈਨੂੰ ਰੋਂਦੀ ਨੂੰ ਵਰਾ ਲਿਆ ਸੀ।
ਫ਼ਿਰ ਇੱਕ ਫ਼ਰਿਸ਼ਤੇ ਆਣ ਮੈਨੂੰ
ਕਿਤਾਬਾਂ ਦੇ ਲੜ ਲਾ ਦਿੱਤਾ।
ਜੋ ਡਾਵਾਡੋਲ ਭਟਕਦੀ ਸੀ
ਸਾਹਿਤਿਕ ਰਾਹ ਦਿਖਾ ਦਿੱਤਾ।

©Manpreet Kaur World Book day 📘

#Books
ਖ਼ਿਆਲ ਸੁਪਨੇ ਤੇ ਸੱਧਰਾਂ ਨੇ
ਮੈਨੂੰ ਘੁੱਟ ਸੀਨੇ ਨਾਲ ਲਾ ਲਿਆ ਸੀ।
ਮੇਰੇ ਹੱਥ ਵਿੱਚ ਕਾਗ਼ਜ਼ ਕਲਮ ਦੇ ਕੇ
ਮੈਨੂੰ ਰੋਂਦੀ ਨੂੰ ਵਰਾ ਲਿਆ ਸੀ।
ਫ਼ਿਰ ਇੱਕ ਫ਼ਰਿਸ਼ਤੇ ਆਣ ਮੈਨੂੰ
ਕਿਤਾਬਾਂ ਦੇ ਲੜ ਲਾ ਦਿੱਤਾ।
ਜੋ ਡਾਵਾਡੋਲ ਭਟਕਦੀ ਸੀ
ਸਾਹਿਤਿਕ ਰਾਹ ਦਿਖਾ ਦਿੱਤਾ।

©Manpreet Kaur World Book day 📘

#Books