#GuruTegBahadurJi ਉਂਜ ਝੁੰਡ ਬਾਬੇ ਆ ਦਾ ਫ਼ਿਰਦਾ ਨਾ ਕੋਈ ਤਿੰਨਾਂ ਵਿੱਚ ਨਾ ਹੀ ਤੇਰਾਂ ਵਾਲਾ ਐ ਜੀਦਾ ਹੱਥ ਮੇਰੇ ਸਿਰ ਤੇ ਇਹ ਤਾਂ ਮਿਹਰਾਂ ਵਾਲਾ ਐ ੴਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ੴ #GuruTegBahadurJi