Nojoto: Largest Storytelling Platform

ਤੈਨੂੰ ਪਤਾ ਨਹੀਂ ਪਰ........... ਤੇਰੀਆਂ ਯਾਦਾਂ ਤੇ ਤੇਰੇ

ਤੈਨੂੰ ਪਤਾ ਨਹੀਂ ਪਰ...........
ਤੇਰੀਆਂ ਯਾਦਾਂ ਤੇ ਤੇਰੇ ਲਾਰੇ ਹੀ ਸਾਡੀ ਪੁਰੀ ਜਿੰਦਗੀ ਦੇ ਸਹਾਰੇ ਨੇ, 
ਅਸੀਂ ਇਨ੍ਹਾਂ ਵਹਿਮਾਂ ਦੇ ਸਿਰ ਤੇ ਹੀ ਆਪਣੀ ਪੁਰੀ ਜਿੰਦਗੀ ਕਢ ਦੇਣੀ ਏ
ਤੂੰ ਅਫਸੋਸ ਨਾ ਕਰੀਂ ਕਿ ਤੇਰੇ ਕਾਬਿਲ ਨਾ ਬਣੁ ਸਕਿਆ, ਮੈਨੂੰ ਮਾਫ ਕਰ ਦਈਂ,
ਅਸੀਂ ਤਾਂ ਤੈਨੂੰ ਖਵਾਬਾਂ ਵਿੱਚ ਹੀ ਪਾਉਣ ਲਈ ਹੀ ਸਹੀ, ਹੋਸ਼ ਰੱਖਣੀ ਛੱਡ ਦੇਣੀ ਏ #yqbhaji #ਪੰਜਾਬੀ #ਪੰਜਾਬੀ_ਸਾਇਰੀ

rishu2984183349154

Rishu

New Creator

#yqbhaji #ਪੰਜਾਬੀ #ਪੰਜਾਬੀ_ਸਾਇਰੀ