Nojoto: Largest Storytelling Platform

ਤਕਲੀਫ ਉਹ ਤਕਲੀਫ ਯਾਰਾ ਕਿੱਦਾ ਭੁੱਲਾਉਗਾ, ਜਿਹੜੀ ਤੇਰੇ ਜਾਣ

ਤਕਲੀਫ ਉਹ ਤਕਲੀਫ ਯਾਰਾ ਕਿੱਦਾ ਭੁੱਲਾਉਗਾ, ਜਿਹੜੀ ਤੇਰੇ ਜਾਣ ਪਿੱਛੋਂ ਵੀ ਦਰਦ ਦਿੰਦੀਰਹੀ।
ਉਹ ਦਰਦ ਯਾਰਾ ਕਿਦਾਂ ਭੁਲਾਉਗਾ,ਜਿਸਦੀ ਹਲੇ ਵੀ ਦਵਾਈ ਕਿਤੇ ਮਿਲੀ ਨਹੀ।
ਹੁਣ ਕਮੀ ਤੇਰੀ ਉਹ ਕਮੀ ਜਹੀ ਬਣ ਕੇ ਰਹਿ ਗਈ ਏ........
ਕਾਸ਼ ਕਿਤੇ ਉਹ ਰਾਤ ਨਾ ਹੁੰਦੀ....ਤੇਰਾ ਮੇਰੇ ਨਾਲ ਲੜ ਕੇ ਜਾਣਾ ਤੇ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋਣਾ,ਤਾਂ ਸ਼ਾਇਦ ਸਾਡੇ ਵਿੱਚ ਇਹ ਦੂਰੀ ਦੀ ਬਣੀ ਸੋਗਾਤ ਨਾ ਹੁੰਦੀ। #ਤਕਲੀਫ