ਉਹ ਯਾਰ ਨੀ 👬👬ਮਿਲਦੇ ਏਥੇ ਜਿਹੜੇ ਰੋਜ ਸ਼ਾਮ🌆ਨੂੰ ਮਿਲਦੇ ਸੀ ਏਥੇ ਸਭ ਦੇ 💌ਦਿਲ ਜੇ ਪਰਖ ਲਏ ਉਹ ਕਿੰਨੇ ਚੰਗੇ 💝ਦਿਲ ਦੇ ਸੀ। ਕੋਈ ਨਾ ਕੋਈ 👉ਰੀਲ ਮੇਰੇ ਤੇ 🥱🥱 ਚੜੀ ਹੀ ਰਹਿੰਦੀ ਸੀ ਇਕ ਕੰਮ ਸੀ 🥃ਪੁੱਠੇ ☕ ਅੱਖ 👁️ ਮੇਰੀ ਵੀ ਖੜੀ ਹੀ ਰਹਿੰਦੀ ਸੀ। ਠੋਕਵੇ 🤜🤛ਜਵਾਬ ਕਿੰਝ ਦੇਵਾਂ ਮੈਂ ਮੇਰੀ ਅੜੀ 🤜🤛ਜੀ ਰਹਿੰਦੀ ਸੀ ਝੁੰਡ ਦੇਖ ਕੇ ਆਉਂਦਾ 👬👬ਕਾਇਆ ਦੀ ਫੇਰ ਸੜੀ💥💥 ਜੀ ਰਹਿੰਦੀ ਸੀ ©Aman jassal #yarr #yarri #Videsh #ਯਾਰੀ #ਯਾਰੀਆਂ #ਪੰਜਾਬੀਸ਼ਾਇਰੀ #punjabistetus #ਪੰਜਾਬੀ #ਘੜੂੰਆਂ #philosophy