Nojoto: Largest Storytelling Platform

ਦਿਲ ਨਾਲ ਤਾਰਾਂ ਜੋੜਕੇ ਭੱਜਣ ਨੂੰ ਫ਼ਿਰਦਾ ਆ ਤੂੰ ਡੋਰਾ ਸਾਡ

ਦਿਲ ਨਾਲ ਤਾਰਾਂ ਜੋੜਕੇ
ਭੱਜਣ ਨੂੰ ਫ਼ਿਰਦਾ ਆ ਤੂੰ

ਡੋਰਾ ਸਾਡੇ ਰਿਸ਼ਤੇ ਦੀਆਂ
ਵੱਡਣ ਨੂੰ ਫ਼ਿਰਦਾ ਆ ਤੂੰ

ਲੱਗਦਾ ਮਨ ਭਰ ਗਿਆ
ਛੱਡਣ ਨੂੰ ਫ਼ਿਰਦਾ ਆ ਤੂੰ

ਤਾਹੀਂ ਮੈਨੂੰ ਆਪਣੇ ਦਿਲ ਚੋ
ਕਢਣ ਨੂੰ ਫ਼ਿਰਦਾ ਆ ਤੂੰ। Lagda Aa Menu

#yqbaba #yqdidi #yqquotes #yqtales #yqhindi #yqpaaji #punjabi #punjabipoetry
ਦਿਲ ਨਾਲ ਤਾਰਾਂ ਜੋੜਕੇ
ਭੱਜਣ ਨੂੰ ਫ਼ਿਰਦਾ ਆ ਤੂੰ

ਡੋਰਾ ਸਾਡੇ ਰਿਸ਼ਤੇ ਦੀਆਂ
ਵੱਡਣ ਨੂੰ ਫ਼ਿਰਦਾ ਆ ਤੂੰ

ਲੱਗਦਾ ਮਨ ਭਰ ਗਿਆ
ਛੱਡਣ ਨੂੰ ਫ਼ਿਰਦਾ ਆ ਤੂੰ

ਤਾਹੀਂ ਮੈਨੂੰ ਆਪਣੇ ਦਿਲ ਚੋ
ਕਢਣ ਨੂੰ ਫ਼ਿਰਦਾ ਆ ਤੂੰ। Lagda Aa Menu

#yqbaba #yqdidi #yqquotes #yqtales #yqhindi #yqpaaji #punjabi #punjabipoetry