Nojoto: Largest Storytelling Platform

Alone ਸੁਰਖ ਗੁਲਾਬੀ ਬੁੱਲਾਂ ਦੇ ਨਾਲ ਮਹਕ ਖਲਾਰਦਾ ਹਾਸਾ ਤ

Alone  ਸੁਰਖ ਗੁਲਾਬੀ ਬੁੱਲਾਂ ਦੇ ਨਾਲ
ਮਹਕ ਖਲਾਰਦਾ ਹਾਸਾ ਤੇਰਾ

ਨੀਵੀ ਪਾ ਕੇ ਸੰਗਨਾ ਤੇਰਾ
ਨਾਲੇ ਟੇਡਾ ਟੇਡਾ ਤੱਕਣਾ ਤੇਰਾ

ਸ਼ਾਮ ਨੂੰ ਉਸ ਮੋੜ ਤੇ
ਗੱਡੀ ਬਦਲ ਬਦਲ ਕੇ ਖੜਣਾ ਮੇਰਾ

ਗੱਡੀ ਦੇ ਮਾਡਲ ਤੋ
ਗੱਡੀ ਦਾ ਨੰਬਰ ਦੱਸਣਾ ਤੇਰਾ

ਉਹ ਬਾਈਪਾਸ ਦੀ ਗੇੜੀ
ਰਣਜੀਤ ਐਵੀਨਿਉ ਦੀ ਟਿੱਕੀ ਵਾਲੀ ਰੇਹੜੀ...

ਆਰ k ਬੀ ✍️ #gulabi #punjabipoetry #alfaaz #lockdownstories #missing #love #ravneetkaurnojoto #nojotowriters #nojotopoem #openpoetry Jajwinder singh  ਹਰਫ਼ ਦਾਨਗੜੵੀਆ ਤੇਰਾ ਧਾਲੀਵਾਲ  ਵਰਿੰਦਰ ਸਿੰਘ ਨਿਮਾਣਾ ਲਵੀ

ravneetkaur8441

Ravneet kaur

Growing Creator