Alone ਸੁਰਖ ਗੁਲਾਬੀ ਬੁੱਲਾਂ ਦੇ ਨਾਲ ਮਹਕ ਖਲਾਰਦਾ ਹਾਸਾ ਤੇਰਾ ਨੀਵੀ ਪਾ ਕੇ ਸੰਗਨਾ ਤੇਰਾ ਨਾਲੇ ਟੇਡਾ ਟੇਡਾ ਤੱਕਣਾ ਤੇਰਾ ਸ਼ਾਮ ਨੂੰ ਉਸ ਮੋੜ ਤੇ ਗੱਡੀ ਬਦਲ ਬਦਲ ਕੇ ਖੜਣਾ ਮੇਰਾ ਗੱਡੀ ਦੇ ਮਾਡਲ ਤੋ ਗੱਡੀ ਦਾ ਨੰਬਰ ਦੱਸਣਾ ਤੇਰਾ ਉਹ ਬਾਈਪਾਸ ਦੀ ਗੇੜੀ ਰਣਜੀਤ ਐਵੀਨਿਉ ਦੀ ਟਿੱਕੀ ਵਾਲੀ ਰੇਹੜੀ... ਆਰ k ਬੀ ✍️ #gulabi #punjabipoetry #alfaaz #lockdownstories #missing #love #ravneetkaurnojoto #nojotowriters #nojotopoem #openpoetry ਹਰਫ਼ ਦਾਨਗੜੵੀਆ ਤੇਰਾ ਧਾਲੀਵਾਲ ਵਰਿੰਦਰ ਸਿੰਘ ਨਿਮਾਣਾ ਲਵੀ