Nojoto: Largest Storytelling Platform

ਇੱਕ ਦੋ ਹੀ ,ਏਸ ਬਰਸਾਤੇ ਭਿੱਜੇ ਫਿਰਦੇ ਨੇ, ਬਹੁਤੇ ਤਾਂ ਅੰ

ਇੱਕ ਦੋ ਹੀ ,ਏਸ ਬਰਸਾਤੇ ਭਿੱਜੇ ਫਿਰਦੇ ਨੇ,

ਬਹੁਤੇ ਤਾਂ ਅੰਦਰੋ ਅੰਦਰੀ,ਰਿੱਝੇ ਫਿਰਦੇ ਨੇ।

ਕੁਦਰਤ ਦੇ ਨਾਲ ਅੜੀਆਂ,ਕਾਫਰ ਹੋਏ ਨੇ,

ਦਿਖਾਉਣ ਜਿਊਂਦੇ, ਰੂਹਾਂ ਤਾਈਂ ਮੋਏ ਨੇ।

ਪਾ ਮਖੌਟੇ ਝੂਠ ਦੇ,ਸੱਚ ਨੂੰ ਮਿੱਧੇ ਫਿਰਦੇ ਨੇ,

ਬਹੁਤੇ ਤਾਂ ਅੰਦਰੋ ਅੰਦਰੀ ਰਿੱਝੇ ਫਿਰਦੇ ਨੇ।

roop..... mentality
ਇੱਕ ਦੋ ਹੀ ,ਏਸ ਬਰਸਾਤੇ ਭਿੱਜੇ ਫਿਰਦੇ ਨੇ,

ਬਹੁਤੇ ਤਾਂ ਅੰਦਰੋ ਅੰਦਰੀ,ਰਿੱਝੇ ਫਿਰਦੇ ਨੇ।

ਕੁਦਰਤ ਦੇ ਨਾਲ ਅੜੀਆਂ,ਕਾਫਰ ਹੋਏ ਨੇ,

ਦਿਖਾਉਣ ਜਿਊਂਦੇ, ਰੂਹਾਂ ਤਾਈਂ ਮੋਏ ਨੇ।

ਪਾ ਮਖੌਟੇ ਝੂਠ ਦੇ,ਸੱਚ ਨੂੰ ਮਿੱਧੇ ਫਿਰਦੇ ਨੇ,

ਬਹੁਤੇ ਤਾਂ ਅੰਦਰੋ ਅੰਦਰੀ ਰਿੱਝੇ ਫਿਰਦੇ ਨੇ।

roop..... mentality
roopgolan3955

Roop Golan

New Creator