Nojoto: Largest Storytelling Platform

ਹੁਣ ਵਫ਼ਾ ਤੋਂ ਮੁੱਕਰ ਗਿਆ ਏ ਦਿਲ ਹੁਣ ਮੁਹੱਬਤ ਤੋਂ ਡਰ ਗਿਆ

ਹੁਣ ਵਫ਼ਾ ਤੋਂ ਮੁੱਕਰ ਗਿਆ ਏ ਦਿਲ 
ਹੁਣ ਮੁਹੱਬਤ ਤੋਂ ਡਰ ਗਿਆ ਏ ਦਿਲ ,,
ਹੁਣ ਸਹਾਰਿਆ ਦੀ ਗੱਲ ਨਾ ਕਰਨਾ
ਹੁਣ ਦਿਲਾਸਿਆ ਤੋਂ ਭਰ ਗਿਆ ਏ ਦਿਲ .. 😔
ਹੁਣ ਵਫ਼ਾ ਤੋਂ ਮੁੱਕਰ ਗਿਆ ਏ ਦਿਲ 
ਹੁਣ ਮੁਹੱਬਤ ਤੋਂ ਡਰ ਗਿਆ ਏ ਦਿਲ ,,
ਹੁਣ ਸਹਾਰਿਆ ਦੀ ਗੱਲ ਨਾ ਕਰਨਾ
ਹੁਣ ਦਿਲਾਸਿਆ ਤੋਂ ਭਰ ਗਿਆ ਏ ਦਿਲ .. 😔