ਓਹਨੇ ਪੁੱਛਿਆ ਕਿ ਆਖਿਰ ਮੈ ਹੀ ਪਸੰਦ ਕਿਉ ਆ ? ਤੇ ਦਿਲ ਵਿੱਚੋ ਇਕੋ ਹੀ ਅਵਾਜ਼ ਨਿਕਲੀ ਕਿ,,! ਮੁਹੱਬਤ ਦੇ ਬਜ਼ਾਰ ਵਿਚ ਹੁਸਨ ਦੀ ਜ਼ਰੂਰਤ ਨਹੀਂ,,,, ਦਿਲ ਜੀਹਦੇ ਤੇ ਆ ਜਾਵੇ ਓਹ ਸਭ ਤੋਂ ਹਸੀਨ ਲਗਦਾ ਹੈ,,, ਜਗਰਾਜ ©Jagraj Sandhu #ਪਿਆਰ #ਮੁਹੱਬਤ #ਜਿੰਦਗੀ #ਦੁਨੀਆਂ #ਜਗਰਾਜ