#2YearsOfNojoto ਹਾਸਿਲ ਤਾਂ ਹੋਇਆ ਕਈਆਂ ਨੂੰ,,, ਪਰ ਕੋਈ "ਪਾ" ਨਾ ਸਕਿਆ।।। ਮੈਂ ਉਹ ਗੀਤ ਹਾਂ ਬਿਰਹੋਂ ਦਾ,,, ਜਿਹਨੂੰ ਕੋਈ ਗਾ ਨਾ ਸਕਿਆ।।। ਸਰਾਵਾਂ ਬਦਲ ਦੀਆਂ ਰਹੀਆਂ,,, ਤੇ ਰਾਹ ਵੀ ਬੇਸ਼ੁਮਾਰ ਬਦਲੇ ਮੈਂ।।। ਪਰ ਕੋਈ ਆਸ਼ਨਾਂ-ਏ-ਰੂਹ,,, ਨਾਮੇ ਲਿਖਵਾ ਨਾ ਸਕਿਆ।।। "I" THE SOUL #Beghar_ #I_THE_SOUL