Ink and Pain #kalam_ki_gawahi ਪੀੜ੍ਹ ਆਪਣੇ ਅੰਦਰ ਲਕੋਈ ਹਰ ਇੱਕ ਇਨਸਾਨ ਬੈਠਾ ਏੇ ਕੁਝ ਕੁ ਉਸ ਨਾਲ ਲੜਦੇ ਪਏ ਤੇ ਕੋਈ ਸ਼ਮਸ਼ਾਨ ਬੈਠਾ ਏ -Sakshi Dhingra #InkandPain