ਪਿਆਰ ਵਿੱਚ ਵਾਅਦੇ ਤਾ ਠੀਕ ਪਰ ਲਾਰੇ ਕਿਉਂ ਹੁੰਦੇ ਨੇ ਸੱਚਾ ਪਿਆਰ ਕਰਨ ਵਾਲੇ ਬੇਚਾਰੇ ਕਿਉਂ ਹੁੰਦੇ ਨੇ ਮੈ ਤਾਂ ਸੁਣਿਆ ਸੀ ਕਿ ਪਿਆਰ ਗੁੜ ਨਾਲੋਂ ਵੀ ਮਿੱਠਾ ਹੁੰਦਾ ਹੈ ਫੇਰ ਪਿਆਰ ਵਿੱਚ ਆਉਣ ਵਾਲੇ ਹੰਝੂ ਖਾਰੇ ਕਿਉਂ ਹੁੰਦੇ ਨੇ #Harry Jassal #jassal #MERISHAYERI #Shayerilover #dil #nojoto