Nojoto: Largest Storytelling Platform

ਲਿਖਦਾ ਹਾਂ,ਮੈਂ ਗਾਉਂਦਾ ਹਾਂ। ਤੈਨੂੰ ਹੀ, ਬਸ ਚਾਹੁੰਦਾ ਹਾਂ

ਲਿਖਦਾ ਹਾਂ,ਮੈਂ ਗਾਉਂਦਾ ਹਾਂ।
ਤੈਨੂੰ ਹੀ, ਬਸ ਚਾਹੁੰਦਾ ਹਾਂ !!
ਆ ਦੋਹਾਂ ਵਿੱਚ ਜੋ ਦੂਰੀ ਐ।
ਸੱਚ ਦਸ, ਕੀ ਮਜਬੂਰੀ ਐ?

©ਦੀਪਕ ਸ਼ੇਰਗੜ੍ਹ #ਦੂਰੀ
#ਦੀਪਕ_ਸ਼ੇਰਗੜ੍ਹ
ਲਿਖਦਾ ਹਾਂ,ਮੈਂ ਗਾਉਂਦਾ ਹਾਂ।
ਤੈਨੂੰ ਹੀ, ਬਸ ਚਾਹੁੰਦਾ ਹਾਂ !!
ਆ ਦੋਹਾਂ ਵਿੱਚ ਜੋ ਦੂਰੀ ਐ।
ਸੱਚ ਦਸ, ਕੀ ਮਜਬੂਰੀ ਐ?

©ਦੀਪਕ ਸ਼ੇਰਗੜ੍ਹ #ਦੂਰੀ
#ਦੀਪਕ_ਸ਼ੇਰਗੜ੍ਹ