Nojoto: Largest Storytelling Platform

ਨਾ ਤੈਨੂੰ ਹੀ ਭੁੱਲੇ ਆਂ ਨਾ ਹੋਰਾਂ ਤੇ ਡੁੱਲੇ ਆਂ.. ਬੱਸ ਫੁ

ਨਾ ਤੈਨੂੰ ਹੀ ਭੁੱਲੇ ਆਂ ਨਾ ਹੋਰਾਂ ਤੇ ਡੁੱਲੇ ਆਂ..
ਬੱਸ ਫੁਰਸਤ ਨ੍ਹ ਮਿਲਦੀ ਜਸਵੀਰ ਕੰਮਕਾਰਾਂ ਤੋਂ..
ਵਕ਼ਤ ਦੇ ਤਰਾਜ਼ੂ ਚ ਤੁੱਲੇ ਆਂ..
 ✍️ ਜੇਸੀਪੀ ਜਸਵੀਰ 9872812115 #ਫੁਰਸਤ
ਨਾ ਤੈਨੂੰ ਹੀ ਭੁੱਲੇ ਆਂ ਨਾ ਹੋਰਾਂ ਤੇ ਡੁੱਲੇ ਆਂ..
ਬੱਸ ਫੁਰਸਤ ਨ੍ਹ ਮਿਲਦੀ ਜਸਵੀਰ ਕੰਮਕਾਰਾਂ ਤੋਂ..
ਵਕ਼ਤ ਦੇ ਤਰਾਜ਼ੂ ਚ ਤੁੱਲੇ ਆਂ..
 ✍️ ਜੇਸੀਪੀ ਜਸਵੀਰ 9872812115 #ਫੁਰਸਤ
jcpjasveer5164

jcp jasveer

New Creator

#ਫੁਰਸਤ