Nojoto: Largest Storytelling Platform

ਵਾਹ ਵਾਹ ਵਾਹ ਬਸਖੇੜੀ ਦਿਆ ਕਯਾ ਖ਼ੂਬ ਗੱਲ ਸਮਝਾਈ ਏ ਹੋਰਾ

ਵਾਹ ਵਾਹ ਵਾਹ ਬਸਖੇੜੀ ਦਿਆ 
ਕਯਾ ਖ਼ੂਬ ਗੱਲ ਸਮਝਾਈ ਏ 
ਹੋਰਾਂ ਦੇ ਤਾਂ ਪਤਾ ਨਹੀਂ 
ਪਰ ਖਾਨੇ ਮੈਂ ਦੇ ਪਾਈ ਏ
ਪਰ ਇੱਕ ਗੱਲ ਮੇਰੀ ਦਾ ਜਵਾਬ ਦਿਓ 
ਇਹ ਕਿਸਨੇ ਜਾਤ ਬਣਾਈ ਏ 
ਇਨਸਾਨੀਅਤ ਦੇ ਮਿੱਠੇ ਸ਼ਰਬਤ ਵਿੱਚ 
ਆਪਾਂ ਹੱਥੀਂ ਜ਼ਹਿਰ ਮਿਲਾਈ ਏ 
ਆਪੇ ਕਰਕੇ ਫੈਂਸਲੇ 
ਕਿਉਂ ਦੁਨੀਆਂ ਹੁਣ ਪਛਤਾਈ ਏ 

ਕਿਉਂ ਦੁਨੀਆਂ ਹੁਣ ਪਛਤਾਈ ਏ 

ਜਦ ਹੱਥੀਂ ਜ਼ਹਿਰ ਮਿਲਾਈ ਏ

ਯਾਦਵਿੰਦਰ ਸਿੰਘ

🙏ਸਤਿ ਸ਼੍ਰੀ ਆਕਾਲ ਜੀ 🙏 #shaudai shayer  Gurvinder Singh ਬਸਖੇੜੀਅਾ
ਵਾਹ ਵਾਹ ਵਾਹ ਬਸਖੇੜੀ ਦਿਆ 
ਕਯਾ ਖ਼ੂਬ ਗੱਲ ਸਮਝਾਈ ਏ 
ਹੋਰਾਂ ਦੇ ਤਾਂ ਪਤਾ ਨਹੀਂ 
ਪਰ ਖਾਨੇ ਮੈਂ ਦੇ ਪਾਈ ਏ
ਪਰ ਇੱਕ ਗੱਲ ਮੇਰੀ ਦਾ ਜਵਾਬ ਦਿਓ 
ਇਹ ਕਿਸਨੇ ਜਾਤ ਬਣਾਈ ਏ 
ਇਨਸਾਨੀਅਤ ਦੇ ਮਿੱਠੇ ਸ਼ਰਬਤ ਵਿੱਚ 
ਆਪਾਂ ਹੱਥੀਂ ਜ਼ਹਿਰ ਮਿਲਾਈ ਏ 
ਆਪੇ ਕਰਕੇ ਫੈਂਸਲੇ 
ਕਿਉਂ ਦੁਨੀਆਂ ਹੁਣ ਪਛਤਾਈ ਏ 

ਕਿਉਂ ਦੁਨੀਆਂ ਹੁਣ ਪਛਤਾਈ ਏ 

ਜਦ ਹੱਥੀਂ ਜ਼ਹਿਰ ਮਿਲਾਈ ਏ

ਯਾਦਵਿੰਦਰ ਸਿੰਘ

🙏ਸਤਿ ਸ਼੍ਰੀ ਆਕਾਲ ਜੀ 🙏 #shaudai shayer  Gurvinder Singh ਬਸਖੇੜੀਅਾ