ਦੂਰ ਬੈਠੇ ਪਰਦੇਸੀਆਂ ਵੇ, ਕੀ ਤੈਨੂੰ ਕਰਦੀ ਹੈ ਯਾਦ ਸਤਾਉਂਦੀ ਨਹੀ? ਤੈਨੂੰ ਯਾਦ ਕਰ, ਤੇਰੀ ਉਡੀਕ ਵਿੱਚ, ਬੁੱਢੜੀ ਮਾਂ ਹੰਝੂ ਕੇਰਦੀ ਹੈ, ਕਿ ਬਾਪੂ ਦਾ ਦੇਖ ਬੁਢਾਪਾ ਤੈਨੂੰ ਦਿਲ ਵਿੱਚ ਪੀੜ ਆਉਂਦੀ ਨਹੀ? ਆਜਾ ਪਰਦੇਸੀਆ ਸੱਜਣਾ ਵੇ, ਆ ਬੈਠ ਉਨ੍ਹਾਂ ਦੇ ਕੋਲ ਵੇ, ਕੁੱਝ ਆਪਣੇ ਦੁੱਖ-ਸੁੱਖ ਸੁੱਖ ਫੋਲ ਵੇ, ਜੋ ਲਭਦਾ ਫਿਰਦਾ ਤੂੰ ਮੰਦਰਾਂ-ਮਸਾਜਦਾਂ ਵਿੱਚ, ਉਨ੍ਹਾਂ ਦੇ ਚਰਣੀ ਬਹਿ ਕੇ ਟਟੋਲ ਵੇ। घर दी याद #ਘਰ #collab #yqbhaji #YourQuoteAndMine Collaborating with YourQuote Bhaji