Nojoto: Largest Storytelling Platform

ਬੰਦ ਹਨ ਜੇਹਨ ਦੇ ਸਬਦ ਅੰਗਿਆਰ ਜਹੇ। ਨਫਰਤ ਉਸ ਹਾਸੀਨ ਦੀ ਦੇ

ਬੰਦ ਹਨ ਜੇਹਨ ਦੇ ਸਬਦ ਅੰਗਿਆਰ ਜਹੇ।
ਨਫਰਤ ਉਸ ਹਾਸੀਨ ਦੀ ਦੇ ਮੇਰੇ ਪਿਆਰ ਜਹੇ।
ਪੋਟਿਆਂ ਨੇ ਓਹਦੀਆਂ ਨਾਜ਼ੁਕ ਗੱਲਾਂ ਛੋਹੀਆਂ,
ਮੇਰਾ ਸੀ ਚਰਮ ਸੁਖ ਓਹਨੂੰ ਲੱਗਣ ਹਥਿਆਰ ਜਹੇ।
@likht Gurmit #khaab_e_punjab insta page
ਬੰਦ ਹਨ ਜੇਹਨ ਦੇ ਸਬਦ ਅੰਗਿਆਰ ਜਹੇ।
ਨਫਰਤ ਉਸ ਹਾਸੀਨ ਦੀ ਦੇ ਮੇਰੇ ਪਿਆਰ ਜਹੇ।
ਪੋਟਿਆਂ ਨੇ ਓਹਦੀਆਂ ਨਾਜ਼ੁਕ ਗੱਲਾਂ ਛੋਹੀਆਂ,
ਮੇਰਾ ਸੀ ਚਰਮ ਸੁਖ ਓਹਨੂੰ ਲੱਗਣ ਹਥਿਆਰ ਜਹੇ।
@likht Gurmit #khaab_e_punjab insta page
gurmitsingh6904

Gurmit Singh

New Creator

#khaab_e_punjab insta page