Nojoto: Largest Storytelling Platform

ਜਦ ਵੀ ਦੇਖੇ ਮੈਂ ਮਹਿਲ ਮੁਨਾਰੇ ਦੇਖੇ ਕਦੇ ਉਸਾਰਦਿਆਂ ਦੇਖਿਆ

ਜਦ ਵੀ ਦੇਖੇ ਮੈਂ ਮਹਿਲ ਮੁਨਾਰੇ ਦੇਖੇ
ਕਦੇ ਉਸਾਰਦਿਆਂ ਦੇਖਿਆ ਨਾ ਚੂਲਾ  ਏ

ਜਦ ਵੀ ਦੇਖਿਆ ਮੈਂ ਬਾਪੂ ਨੂੰ
ਤੁਰਿਆ ਜਾਂਦਿਆਂ ਵੇਖਿਆ, ਵੇਖਿਆ ਮੈਂ ਇਕੱਲਾ ਏ

ਹੁਣ ਨਾ ਹੀ ਕੋਈ ਪਿਆਰ ਰਹਿ ਗਿਆ ਪਰਿਵਾਰਾ 'ਚ
ਹਰ ਬੰਦਾ ਆਪਣਿਆਂ  ਦੇ ਹੁੰਦੇ ਇਕੱਲਾ ਏ

ਨਾ ਕੋਈ ਹਾਸਾ ਰਹਿ ਗਿਆ
ਤੇ ਨਾ ਹੀ ਕੋਈ ਸੁਣਦਾ ਕਿਸੇ ਦੀ 
ਹਰ ਬੰਦਾ ਹੋ ਗਿਆ ਝੱਲਾ ਏ

ਜਦ ਵੀ  ਦੇਖਿਆ ਹੁਣ ਬਾਪੂ ਨੂੰ
ਤੁਰੇ ਜਾਂਦੇ ਦੇਖਿਆ ਮੈਂ ਇਕੱਲਾ ਏ
ਤੁਰੇ ਜਾਂਦੇ ਦੇਖਿਆ....
ਜਦ ਵੀ ਦੇਖੇ ਮੈਂ ਮਹਿਲ ਮੁਨਾਰੇ ਦੇਖੇ
ਕਦੇ ਉਸਾਰਦਿਆਂ ਦੇਖਿਆ ਨਾ ਚੂਲਾ  ਏ

ਜਦ ਵੀ ਦੇਖਿਆ ਮੈਂ ਬਾਪੂ ਨੂੰ
ਤੁਰਿਆ ਜਾਂਦਿਆਂ ਵੇਖਿਆ, ਵੇਖਿਆ ਮੈਂ ਇਕੱਲਾ ਏ

ਹੁਣ ਨਾ ਹੀ ਕੋਈ ਪਿਆਰ ਰਹਿ ਗਿਆ ਪਰਿਵਾਰਾ 'ਚ
ਹਰ ਬੰਦਾ ਆਪਣਿਆਂ  ਦੇ ਹੁੰਦੇ ਇਕੱਲਾ ਏ

ਨਾ ਕੋਈ ਹਾਸਾ ਰਹਿ ਗਿਆ
ਤੇ ਨਾ ਹੀ ਕੋਈ ਸੁਣਦਾ ਕਿਸੇ ਦੀ 
ਹਰ ਬੰਦਾ ਹੋ ਗਿਆ ਝੱਲਾ ਏ

ਜਦ ਵੀ  ਦੇਖਿਆ ਹੁਣ ਬਾਪੂ ਨੂੰ
ਤੁਰੇ ਜਾਂਦੇ ਦੇਖਿਆ ਮੈਂ ਇਕੱਲਾ ਏ
ਤੁਰੇ ਜਾਂਦੇ ਦੇਖਿਆ....