Nojoto: Largest Storytelling Platform

ਸੱਪ ਦੇ ਡੰਗ ਨਾਲੋਂ ਕਿਤੇ ਜ਼ਿਆਦਾ ਜ਼ਹਿਰ ਇਨਸਾਨ ਦੇ ਡੰਗ ਵਿ

ਸੱਪ ਦੇ ਡੰਗ ਨਾਲੋਂ ਕਿਤੇ ਜ਼ਿਆਦਾ ਜ਼ਹਿਰ ਇਨਸਾਨ ਦੇ ਡੰਗ ਵਿੱਚ ਹੁੰਦੈ।

ਬੰਦਾ ਮਰਦਾ ਵੀ ਨਹੀਂ ਤੇ ਤੜਫ਼ਦਾ ਵੀ ਸਾਰੀ ਉਮਰ ਰਹਿੰਦੈ।

ਤੇ ਜਦੋਂ ਉਹ ਡੰਗ ਵੀ ਆਪਣੇ ਕਿਸੇ ਖ਼ਾਸ ਦਾ ਹੋਵੇ।

ਮਰ ਕੇ ਵੀ ਧੁਰ ਅੰਦਰੋਂ ਬੰਦਾ ਕੰਬਦਾ
ਰਹਿੰਦੈ।।