Nojoto: Largest Storytelling Platform

ਕਈ ਫੁੱਲ ਮੁਰਝਾਏ ਖਾਤਿਰ ਮੇਰੇ ! ਤੇ ਕਈ ਮੈਂ ਪਾਣੀ ਦੇ ਖਿਲ

ਕਈ ਫੁੱਲ ਮੁਰਝਾਏ ਖਾਤਿਰ ਮੇਰੇ ! ਤੇ ਕਈ ਮੈਂ  ਪਾਣੀ ਦੇ ਖਿਲਾਏ ਨੇ !  ਕਈ ਡਿੱਗੇ ਖਾਤਿਰ ਮੇਰੇ! ਤੇ ਕਈ ਪਿੱਠ ਤੇ  ਲੰਘਦੇ  ਸੂਲ ਚੁਬਾਏ ਨੇ! ਹਰ ਇਕ ਫੁੱਲ ਸੋਹਣਾ ਨਹੀ! ਤਹਿ ਸੋਹਨੇ ਗੁਲਾਬ ਤੇ ਸਾਗੂਆ  ਰੱਬ ਨੇ ਕੰਡੇ ਲਗਾਏ ਨੇ!

                                                            ✍️ ਹੈਰੀ ਸਾਗੂ ਜੋਧੇਵਾਲੀਆ #HarrysaggujodhewaLiya#jaani#bprak#sukhi#ammyvirk#ਕਰਨੌਜਲਾ#preetharpal#veetbaljeet#saidshayaripunjabi#