Nojoto: Largest Storytelling Platform

White ਇਕ ਸਯਰ ਜਾ ਫਿਰਦਾ ਏ ... ਉਹ ਭ਼ਟਕਿਆ ਅਪਣੇ ਰਸਤੇ ਆ

White ਇਕ ਸਯਰ ਜਾ ਫਿਰਦਾ ਏ ...

ਉਹ ਭ਼ਟਕਿਆ ਅਪਣੇ ਰਸਤੇ ਆ...

ਉਹਦਾ ਮੁੱਲ ਕਿਹਨੇ ਪਾਉਣਾ ਏ...

ਜਦ  ਹੁਸਨ ਹੀ ਐਨੇ ਸਸਤੇ ਆ ...

ਉਹ ਅਪਣੇ  ਸਪਨੇ ਛੱਡ ਕੇ ਜੀ .....

ਕਿਸੇ ਯਾਰ ਦੇ ਮਗਰੇ ਲੱਗਿਆ ਐ....

ਕੋਈ ਹੋਰ ਨਾ ਖੋਹ ਕੇ ਲੈ ਜਾਵੇ .....

ਆਪਣੇ  ਪਿਆਰ  ਦੇ ਮਗਰੇ ਲੱਗਿਆ ਏ...

©Aman jassal
  #safar #god #hamsfar #zindgi #alone #sad #nojoto #tranding #dunya #instagram