Nojoto: Largest Storytelling Platform

ਨਾਂ ਕਿਸੇ ਦੀ ਗੱਲ ਕਰਿਆ ਕਰੋ, ਨਾ ਕਿਸੇ ਦੀ ਗੱਲ ‌‌ਚ ਆਇਆ ਕ

ਨਾਂ ਕਿਸੇ ਦੀ ਗੱਲ ਕਰਿਆ ਕਰੋ,
ਨਾ ਕਿਸੇ ਦੀ ਗੱਲ ‌‌ਚ ਆਇਆ ਕਰੋ,
ਜਿਹੜਾ ਖਾਣ ਨੂੰ ਰੋਟੀ ਤੇ ਜੀਣ ਨੂੰ ਸਾਹ ਦੇਵੇ,
ਉਸ ਪਰਮਾਤਮਾ ਦਾ ਸ਼ੁੱਕਰ ਮਨਾਇਆ ਕਰੋ।

©𝓜𝓪𝓻𝓳𝓪𝓷𝓪 6/5/21
ਨਾਂ ਕਿਸੇ ਦੀ ਗੱਲ ਕਰਿਆ ਕਰੋ,
ਨਾ ਕਿਸੇ ਦੀ ਗੱਲ ‌‌ਚ ਆਇਆ ਕਰੋ,
ਜਿਹੜਾ ਖਾਣ ਨੂੰ ਰੋਟੀ ਤੇ ਜੀਣ ਨੂੰ ਸਾਹ ਦੇਵੇ,
ਉਸ ਪਰਮਾਤਮਾ ਦਾ ਸ਼ੁੱਕਰ ਮਨਾਇਆ ਕਰੋ।

©𝓜𝓪𝓻𝓳𝓪𝓷𝓪 6/5/21