. ਸਾਰੀ ਰਾਤ, ਸਾਡਾ ਸੱਜਣ ਜੋ ਬਾਹਲੀ ਦੂਰ ਏ, ਕੁੱਲੀ ਹੀ ਅਸਾਂ ਬਾਹਰ ਪਾਈ, ਇਸ ਵਿੱਚ ਓਹਦਾ ਕੀਂ ਕਸੂਰ ਏ। ਚੰਨ ਤੋਂ ਸੋਹਣੇ ਨੈਣ ਨੇ ਉਸਦੇ, ਨੈਣਾਂ ਕਰਕੇ ਓਹਦਾ ਨਾਂ ਮਸ਼ਹੂਰ ਏ, ਹੁਣ ਦੇਖ ਕੇ ਹੀ ਜੀ ਰਜਾ ਲੈਨੇ ਆਂ, ਓਹਦੇ ਕਰਕੇ ਸਾਡੇ ਚਾਨਣ ਜ਼ਰੂਰ ਏ। #ਚੰਨ #ਬਾਜ #ਬਾਜ_ਦੇ_ਖੰਭ #collab #yqbhaji #punjabi #yourquoteandmine #baaj Collaborating with YourQuote Bhaji