Nojoto: Largest Storytelling Platform

White ਹੁਣ ਵੀ ਤੇਰੇ ਨਾਲ ਪਿਆਰ ਏ ਮੈਨੂੰ , ਤੂੰ ਮੇਰੀ ਹੋਜੇ

White ਹੁਣ ਵੀ ਤੇਰੇ ਨਾਲ ਪਿਆਰ ਏ ਮੈਨੂੰ ,
ਤੂੰ ਮੇਰੀ ਹੋਜੇਂ ਇਹ ਇੰਤਜ਼ਾਰ ਏ ਮੈਨੂੰ !
ਜੇ ਖੁਸ਼ੀ ਮਿਲੇ ਤੈਨੂੰ ਹਾਰ ਤੋਂ ਮੇਰੀ ,
ਤਾਂ ਮਨਜ਼ੂਰ ਮੇਰੀ ਹਾਰ ਏ ਮੈਨੂੰ !
ਕਦੇ ਸ਼ੱਕ ਕਰੀਂ ਨਾ ਮਹੁੱਬਤ ਮੇਰੀ ਤੇ ,
ਨਾ ਲਾਵੀਂ ਕਦੇ ਲਾਰੇ ਮੈਨੂੰ !
ਹੁਣ ਵੀ ਤੇਰੇ ਨਾਲ ਪਿਆਰ ਏ ਮੈਨੂੰ ,
ਤੂੰ ਮੇਰੀ ਹੋਜੇਂ ਇਹ ਇੰਤਜ਼ਾਰ ਏ ਮੈਨੂੰ !

©mohitmangi #Sad_shayri #mogitmangi #love #Trending
White ਹੁਣ ਵੀ ਤੇਰੇ ਨਾਲ ਪਿਆਰ ਏ ਮੈਨੂੰ ,
ਤੂੰ ਮੇਰੀ ਹੋਜੇਂ ਇਹ ਇੰਤਜ਼ਾਰ ਏ ਮੈਨੂੰ !
ਜੇ ਖੁਸ਼ੀ ਮਿਲੇ ਤੈਨੂੰ ਹਾਰ ਤੋਂ ਮੇਰੀ ,
ਤਾਂ ਮਨਜ਼ੂਰ ਮੇਰੀ ਹਾਰ ਏ ਮੈਨੂੰ !
ਕਦੇ ਸ਼ੱਕ ਕਰੀਂ ਨਾ ਮਹੁੱਬਤ ਮੇਰੀ ਤੇ ,
ਨਾ ਲਾਵੀਂ ਕਦੇ ਲਾਰੇ ਮੈਨੂੰ !
ਹੁਣ ਵੀ ਤੇਰੇ ਨਾਲ ਪਿਆਰ ਏ ਮੈਨੂੰ ,
ਤੂੰ ਮੇਰੀ ਹੋਜੇਂ ਇਹ ਇੰਤਜ਼ਾਰ ਏ ਮੈਨੂੰ !

©mohitmangi #Sad_shayri #mogitmangi #love #Trending
mohit3385870426362

mohitmangi

New Creator