Nojoto: Largest Storytelling Platform

ਜਿਹੜਾ ਕਹਿੰਦਾ ਸੀ ਰਹਾਂਗਾ ਨਾਲ ਪਰਛਾਵਾਂ ਬਣ ਕੇ। ਜਾਣਦਾ ਨ

ਜਿਹੜਾ ਕਹਿੰਦਾ ਸੀ ਰਹਾਂਗਾ ਨਾਲ ਪਰਛਾਵਾਂ ਬਣ ਕੇ।
ਜਾਣਦਾ ਨਹੀਂ ਦਿਲ ਦੇ ਦਰਦਾਂ ਨੂੰ ਹੁਣ,
ਜਿਹੜਾ ਕਹਿੰਦਾ ਸੀ ਰਹੇਗਾ ਧੁੱਪ ਚ ' ਛਾਵਾਂ ਬਣ ਕੇ।

ਕਹਿਣ ਦੀਆ ਗੱਲਾਂ ਸਨ,
ਕਿਹ ਕੇ ਤੂੰ ਤਾਂ ਤੁਰ ਚਲਿਓ।
ਦਿਲ ਨਾਲ ਅਸੀਂ ਨਿਭਾਇਆ ਜੋ,
ਨਿਰਮੋਹੀ ਤੂੰ ਤਾਂ ਭੁੱਲ ਚਲਿਓ।

 पछाण्दा नहीं हुण
#ਪਛਾਣ #collab #yqbhaji    #YourQuoteAndMine
Collaborating with YourQuote Bhaji

पछाण्दा नहीं हुण #ਪਛਾਣ #Collab #yqbhaji #YourQuoteAndMine Collaborating with YourQuote Bhaji