Nojoto: Largest Storytelling Platform

ਤੂੰ ਪਰਾਇਆ ਕਰ ਗਿਆ ਕੋਈ ਗੱਲ ਨਹੀਂ ਇਹ ਜਿੰਦਗੀ ਏ ਤੇਰੀ ਬਿ

ਤੂੰ ਪਰਾਇਆ ਕਰ ਗਿਆ ਕੋਈ ਗੱਲ ਨਹੀਂ 
ਇਹ ਜਿੰਦਗੀ ਏ ਤੇਰੀ ਬਿਨ ਤੇਰੇ ਕੋਈ ਹੱਲ ਨਹੀਂ 
ਪਾ ਕੇ  ਵਿਛੋੜੇ ਜੱਗੀ ਦੂਰ ਕਰ ਜਾਵੀ ਨਾ 
ਚੂਰ ਕਰ ਜਾਵੀਂ ਨਾ ਵੇ ਮਜਬੂਰ ਕਰ ਜਾਵੀਂ ਨਾ #SAD jaggi
ਤੂੰ ਪਰਾਇਆ ਕਰ ਗਿਆ ਕੋਈ ਗੱਲ ਨਹੀਂ 
ਇਹ ਜਿੰਦਗੀ ਏ ਤੇਰੀ ਬਿਨ ਤੇਰੇ ਕੋਈ ਹੱਲ ਨਹੀਂ 
ਪਾ ਕੇ  ਵਿਛੋੜੇ ਜੱਗੀ ਦੂਰ ਕਰ ਜਾਵੀ ਨਾ 
ਚੂਰ ਕਰ ਜਾਵੀਂ ਨਾ ਵੇ ਮਜਬੂਰ ਕਰ ਜਾਵੀਂ ਨਾ #SAD jaggi