ਲਾਲ ਚੂੜਾ ਪਾ ਜੀਣੇ ਸਾਡੇ ਘਰ ਆਉਣਾ ਸੀ,, ਉਹਨੂੰ ਆਪਣੀ ਬਣਾ ਕੋਈ ਹੋਰ ਲੈ ਗਿਆ,, ਅਸੀਂ ਜੀਹਦੇ ਨਾਲ ਜੀਣ ਦੇ #ਸੁਪਣੇ ਦੇਖੇ ਸੀ,, ਉਹਨੂੰ ਡੋਲੀ ਚ ਬਿਠਾ ਕੋਈ ਹੋਰ ਲੈ ਗਿਆ,,, ਸਾਡੇ ਪੱਲੇ ਰਹਿ ਗਈਆਂ ਨੇ #ਦਾਰੂ ਦੀਆਂ ਬੋਤਲਾਂ, ਕੋਈ ਮੇਰੀ ਜਾਨੋ ਪਿਆਰੀ ਨੂੰ ਕਰ ਮਜਬੂਰ ਲੈ ਗਿਆ,, #ਯਾਦ ਵੀ ਨਹੀਂ ਕੀਤਾ ਓਹਨੇ ਕਿੰਨਾ ਸਮਾਂ ਹੋਇਆ ਏ,, ਉਹਦੇ #ਦਿਲ ਵਿੱਚ ਸਾਡੀ ਥਾਂ ਖੋਰੇ ਕੌਣ ਲੈ ਗਿਆ ਤੇਰਾ ਦੀਪ ਸੰਧੂ 💖Precious Kudi~Taruna Sharma💖 Preeti✍️✍️ manraj kaur jasvir kaur sidhu