ਇੱਕਠੇ ਕਰ ਖਿਆਲ, ਸੁਫਨਿਆਂ ਦੀ ਇੱਕ ਕਿਤਾਬ ਲਿਖਾਂਗੇ, ਕਦੋਂ ਕਿੰਝ ਕਿੰਨੇ ਸਜਾਏ ਸੀ ਖੁਆਬ, ਤੇਰੇ ਪੈਗਾਮ ਤੋਂ ਬਾਅਦ ਲਿਖਾਂਗੇ। #0806P07072023 ©Dawinder Mahal ਇੱਕਠੇ ਕਰ ਖਿਆਲ, ਸੁਫਨਿਆਂ ਦੀ ਇੱਕ ਕਿਤਾਬ ਲਿਖਾਂਗੇ, ਕਦੋਂ ਕਿੰਝ ਕਿੰਨੇ ਸਜਾਏ ਸੀ ਖੁਆਬ, ਤੇਰੇ ਪੈਗਾਮ ਤੋਂ ਬਾਅਦ ਲਿਖਾਂਗੇ। #0806P07072023 #Pattiyan