Nojoto: Largest Storytelling Platform

ਨਾ ਦਿਨ ਦੇਖੇ ਨਾ ਰਾਤ ਦੇਖੀ ਨਾ ਕਦੇ ਹੈ ਰੁਕਿਆ ਮੇਰੇ ਸੁਪ

ਨਾ ਦਿਨ ਦੇਖੇ ਨਾ ਰਾਤ ਦੇਖੀ ਨਾ ਕਦੇ ਹੈ ਰੁਕਿਆ 
 ਮੇਰੇ ਸੁਪਨੇ ਪੂਰੇ ਕਰਨ ਲਈ ਕਈ ਬਾਰ ਹੈ ਝੁਕਿਆ
ਮਿਹਨਤ ਦੀ ਕਿ ਸਿਫ਼ਤ ਕਰਾ ਨਾ ਦੇਖੇ ਚੜ੍ਹੇ ਤਾਪ ਨੇ
ਮੈਨੂੰ ਵੱਡਾ ਕਰਨ ਲਈ ਬੜਾ ਕੁਝ ਕੀਤਾ ਮੇਰੇ ਬਾਪ ਨੇ 
ਵੀਰੂ✍️  # ਪਿਤਾ ਦੇ ਨਾਮ
ਨਾ ਦਿਨ ਦੇਖੇ ਨਾ ਰਾਤ ਦੇਖੀ ਨਾ ਕਦੇ ਹੈ ਰੁਕਿਆ 
 ਮੇਰੇ ਸੁਪਨੇ ਪੂਰੇ ਕਰਨ ਲਈ ਕਈ ਬਾਰ ਹੈ ਝੁਕਿਆ
ਮਿਹਨਤ ਦੀ ਕਿ ਸਿਫ਼ਤ ਕਰਾ ਨਾ ਦੇਖੇ ਚੜ੍ਹੇ ਤਾਪ ਨੇ
ਮੈਨੂੰ ਵੱਡਾ ਕਰਨ ਲਈ ਬੜਾ ਕੁਝ ਕੀਤਾ ਮੇਰੇ ਬਾਪ ਨੇ 
ਵੀਰੂ✍️  # ਪਿਤਾ ਦੇ ਨਾਮ