ਚੁੱਪ ਹੋ ਕੇ ਆਪਣੀ ਚੁੱਪੀ ਨੂੰ ਸੁਣ ਰਿਹਾ ਹਾਂ I ਅੰਦਰ ਜੋ ਕੁਝ ਦਰਦ ਹੈ ਕਲਮ ਰਾਹੀਂ ਲਿਖ ਰਿਹਾ ਹਾਂ I ਸਮਾਂ ਕਦੇ ਵੀ ਅਜਿਹਾ ਨਹੀਂ ਰਹਿਣਾ ਇਹ ਗੱਲ ਤਾਂ ਸਮਝ ਰਿਹਾ ਹਾਂ I ਅਲੱਗ ਇਹ ਦਿਲ ਹੀ ਨਹੀਂ ਮੰਨਦਾ ਅੱਜੇ ਵੀ ਬੈਠਾ ਪੁਰਾਣੀਆਂ ਗੱਲਾਂ ਯਾਦ ਕਰ ਰਿਹਾ ਹਾਂ I ©Sukhbir Singh Alagh #nojotopunjabi #Punjabipoetry #punjabiqoutes #sukhbirsinghalagh #rayofhope