Nojoto: Largest Storytelling Platform

ਟੁੱਟੇ ਜਰੂਰ ਹਾਂ, ਪਰ ਕਦੇ ਹਾਰੇ ਨਹੀਂ, ਖੜ੍ਹੇ ਉੱਥੇ ਹੀ ਹਾ

ਟੁੱਟੇ ਜਰੂਰ ਹਾਂ, ਪਰ ਕਦੇ ਹਾਰੇ ਨਹੀਂ,
ਖੜ੍ਹੇ ਉੱਥੇ ਹੀ ਹਾਂ, ਪਰ ਭਾਲੇ ਕਦੇ ਸਹਾਰੇ ਨਹੀਂ, 
ਬੜਾ ਕੁੱਝ ਹੋਇਆ, ਬਹੁਤ ਕੁੱਝ ਵੇਖਿਆਂ ਇਸ ਦੁਨੀਆਂ ਵਿੱਚ, 
ਕੰਮ ਆਉਣਾ ਫਿਤਰਤ ਰੱਖੀ, ਪਰ ਕਿਸੇ ਮਕਸਦ ਲਈ ਕੱਢੇ ਕਦੇ ਹਾੜ੍ਹੇ ਨਹੀਂ ।
#1152P14022023

©Dawinder Mahal ਟੁੱਟੇ ਜਰੂਰ ਹਾਂ, ਪਰ ਕਦੇ ਹਾਰੇ ਨਹੀਂ,

#dawindermahal_11 #dawindermahal #MahalRanbirpurewala #punjabimusically #Poetry