Nojoto: Largest Storytelling Platform

ਕਹਿੰਦੀ ਸੁਣਾ ਕੁਝ ਤੇਰੇ ਬਾਰੇ ਮੈ ਕਿਹਾ ਕੁਝ ਖਾਸ ਨਹੀ ਬਸ ਗ

ਕਹਿੰਦੀ ਸੁਣਾ ਕੁਝ ਤੇਰੇ ਬਾਰੇ
ਮੈ ਕਿਹਾ ਕੁਝ ਖਾਸ ਨਹੀ
ਬਸ ਗੱਲਾਂ ਦਾ ਕੜਾਹ ਬਣਾ ਲੈਨਾ    
ਜੇ ਕਦੇ ਸਮਾਂ ਮਿਲੇ ਤਾਂ ਮਿਲੀ ਮੈਨੂੰ
ਲੌਂਗ, ਅਦਰਕ ਤੇ ਇਲਾਚੀ ਪਾਕੇ ਵਧੀਆ ਚਾਹ ਬਣਾ ਲੈਨਾ 
ਕਹਿੰਦੀ ਦੱਸ ਮੇਰੇ ਨਾਲ ਜਿੰਦਗੀ ਬਿਤਾਏਗਾ
ਮੈ ਕਿਹਾ ਜਿੰਦਗੀ ਤਾ ਤੂੰ ਮੇਰੀ ਪਹਿਲੀ ਹੀ 
ਪਰ ਜੇ ਤੂੰ ਇਰਾਦਾ ਕਰ ਹੀ ਲਿਆ 
ਤਾਂ ਮੈਂ ਵੀ ਸਲਾਹ ਬਣਾ  ਲੈਨਾ

©Davinder Kumar Khichi
   सलाह _#Dkk

सलाह _Dkk #Shayari

387 Views