Nojoto: Largest Storytelling Platform

ਅਸੀਂ ਕੁੱਝ ਹੱਦ ਤੱਕ ਇਕ ਪੀੜ੍ਹੀ ਐ ਵਸ ਭਲਿਆ ਟਾਇਮਾਂ ਦੀ ਅਗ

ਅਸੀਂ ਕੁੱਝ ਹੱਦ ਤੱਕ ਇਕ ਪੀੜ੍ਹੀ ਐ ਵਸ
ਭਲਿਆ ਟਾਇਮਾਂ ਦੀ
ਅਗਲੀ ਦੁਨੀਆ ਆਉਣੀ ਜਿਹੜੀ ਸਾਰੀ ਵਹਿਮਾਂ ਦੀ
ਪੜ ਲਿਖ ਤਾ ਸਾਰੇ ਜਾਣ ਗੇ
ਆਉਣਾ ਇੱਲ ਤੇ ਕੁੱਕੜ ਨੀਂ
ਜੀਕਣ ਇਜ਼ਤ ਹਰ ਇੱਕ ਦੀ ਕਰਦੇ
ਇਹਨਾਂ ਕਰਨੀ ਉਕਣ ਨੀ
ਖਤਮ ਹੋ ਜਾਣੇ ਰਿਸ਼ਤੇ
ਜੰਗਲ ਲੱਗਣੇ ਸੁਕਣ ਨੀ
ਨਾ ਪੁੱਛ ਹੋਣੀ ਪੜਤਾਲ ਹੋਣੀ
ਲੱਗੇ ਪਿਆਰ ਵੀ ਮੁੱਕਣ ਨੀ
ਪੈਸਾ ਪੈਸਾ ਦੇਖੁ ਗੀ
ਬਸ ਪਿਆਰ ਦੀ ਬੁੱਕਲ ਨੀ

©Aman jassal
  #ਜਿੰਦਗੀ #ਆਜ਼ਾਦੀ #kismt #talash #ਤਾਲ #ishq #intjaar #jindgi #ਪਿਆਰ #ਇੱਜਤ
amanjassal8793

Aman jassal

Bronze Star
New Creator

#ਜਿੰਦਗੀ #ਆਜ਼ਾਦੀ #kismt #Talash #ਤਾਲ #ishq #Intjaar #jindgi #ਪਿਆਰ #ਇੱਜਤ #Society

2,565 Views