Nojoto: Largest Storytelling Platform

ਓਮ ਨਮੋ ਭਗਵਤੇ ਵਸੁਦੇਵਾਏ ਨਮ: ਨਮੋ ਨਮੋ ਪ੍ਰਭ ਤ੍ਰਿਭਵਣ ਰਾਏ

ਓਮ ਨਮੋ ਭਗਵਤੇ ਵਸੁਦੇਵਾਏ ਨਮ: ਨਮੋ ਨਮੋ ਪ੍ਰਭ ਤ੍ਰਿਭਵਣ ਰਾਏ,
ਨਮੋ ਨਮੋ ਹੇ ਸਰਬਵੈਯਾਪੀ,
ਨਮੋ ਨਮੋ ਸਭ ਘਟ ਕੇ ਵਾਸੀ,
ਨਮੋ ਨਮੋ ਦੀਨਾਨਾਥ ਗੋਸਾਈ,
ਤੀਨ ਭਵਨ ਤੁਮਰੀ ਪਰਛਾਈ,
ਨਮੋ ਨਮੋ ਦੇਵਨ ਕੇ ਦੇਵਾ,
ਨਮੋ ਨਮੋ ਹਰਿ ਅਗਮ ਅਭੇਵਾ,
ਨਮੋ ਨਮੋ ਪਰਮਾਤਮਾ ਪਾਰਬਰ੍ਹਮ ਗੁਰਦੇਵ,
ਤੁਮ ਬਿਨੁ ਦੂਸਰ ਨਹੀਂ ਕੋਇ,
ਮਿਥਿਆ ਸਗਲ ਅਹੰਮੇਵ।।🙏🙏🙏🙏🙏🙏🙏🙏🙏

©Biikrmjet Sing #नमो
ਓਮ ਨਮੋ ਭਗਵਤੇ ਵਸੁਦੇਵਾਏ ਨਮ: ਨਮੋ ਨਮੋ ਪ੍ਰਭ ਤ੍ਰਿਭਵਣ ਰਾਏ,
ਨਮੋ ਨਮੋ ਹੇ ਸਰਬਵੈਯਾਪੀ,
ਨਮੋ ਨਮੋ ਸਭ ਘਟ ਕੇ ਵਾਸੀ,
ਨਮੋ ਨਮੋ ਦੀਨਾਨਾਥ ਗੋਸਾਈ,
ਤੀਨ ਭਵਨ ਤੁਮਰੀ ਪਰਛਾਈ,
ਨਮੋ ਨਮੋ ਦੇਵਨ ਕੇ ਦੇਵਾ,
ਨਮੋ ਨਮੋ ਹਰਿ ਅਗਮ ਅਭੇਵਾ,
ਨਮੋ ਨਮੋ ਪਰਮਾਤਮਾ ਪਾਰਬਰ੍ਹਮ ਗੁਰਦੇਵ,
ਤੁਮ ਬਿਨੁ ਦੂਸਰ ਨਹੀਂ ਕੋਇ,
ਮਿਥਿਆ ਸਗਲ ਅਹੰਮੇਵ।।🙏🙏🙏🙏🙏🙏🙏🙏🙏

©Biikrmjet Sing #नमो