ਬਹੁਤ ਕੁੱਝ ਖੋਇਆ ਤੇ ਬਹੁਤ ਕੁੱਝ ਪਾਇਆ ੲੇ, ਫਿਰ ਵੀ ਹਰ ਮੋੜ ਤੇ ਤੂੰ ਮੇਰਾ ਸਾਥ ਨਿਭਾਇਆ ਏ , ਕੋਈ ਚੰਗੀ ਆਖੇ ਚਾਹੇ ਮਾੜੀ ਮੈਨੂੰ ਤੂੰ ਹਰ ਹਾਲ ਚ ਮੈਂਨੂੰ ਅਪਨਾਇਆ ਏ ਕਿੰਨਾ ਵੀ ਹੋਵੇ ਰਾਹ ਮੁਸ਼ਕਿਲ ਤੂੰ ਹਮੇਸ਼ਾ ਮੈਨੂੰ ਅੱਗੇ ਵਧਣਾ ਸਿਖਾਇਆ ਏ ਹਮੇਸ਼ਾ ਹਸਦਾ ਵਸਦਾ ਰਹੇ ਦੋਸਤ ਮੇਰਾ ਅੱਜ ਮੈਂ ਇਹ ਪੈਗ਼ਾਮ ਰੱਬ ਦੇ ਚਰਨੀਂ ਲਾਇਆ ਏ... ਆਰ k ਬੀ😘 #dost #friendship #happyfreindshipday #quotes #quotesoftheday #punjabiquotes #openpoetry #kismat #love #pyaar #relationship #breakup #life #punjabistatus #punjabialfaaz #punjabilyrics #punjabipoet #punjabishayari #nojoto #nojotopunjabi #nojotoshayari #Ravneetkaurnojoto #punjabicouples #punjabi #poet #poetry #shayari #punjabiloves ਅਮਰਿੰਦਰ ਗਿੱਲ