Nojoto: Largest Storytelling Platform

ਮਿਲਦੇ ਰਹਾਂਗੇ ਤੈਨੂੰ ਹਰ ਥਾਂ ਬਣਕੇ ਅਨਜਾਣ ਦੇਖੀ ਕਿਤੇ ਦਿ

ਮਿਲਦੇ ਰਹਾਂਗੇ ਤੈਨੂੰ ਹਰ ਥਾਂ ਬਣਕੇ ਅਨਜਾਣ 
ਦੇਖੀ ਕਿਤੇ ਦਿਲੋਂ ਜਾਵੀਂ ਨਾਂ ਤੂੰ ਵਿਸਾਰ 
ਮੰਨਿਆ ਇਹ ਦਿਲ ਨਈਂ ਕਿੱਥੇ ਦੇਣਾ ਸੀ ਹੋਣ ਖੁਆਰ 
ਮੈਂ ਵੀ ਸਾਂਭ ਕੇ ਰੱਖਿਆ ਵਿਚ ਸੀਨੇ 
ਵਾਂਗ ਤਲਵਾਰ ਵਿਚ ਮਿਆਨ ਪਿਆਰ 
ਜਿਓਂ ਤੱਕ ਤੈਨੂੰ ਭਰਿਆ ਨਾਲ ਜਜਬਾਤ
ਫਿਰ ਦੇ ਗਿਆ ਫੱਟ ਹਿਜ਼ਰ ਦੇ ਹਜਾਰ .....✍ #oldthought
ਮਿਲਦੇ ਰਹਾਂਗੇ ਤੈਨੂੰ ਹਰ ਥਾਂ ਬਣਕੇ ਅਨਜਾਣ 
ਦੇਖੀ ਕਿਤੇ ਦਿਲੋਂ ਜਾਵੀਂ ਨਾਂ ਤੂੰ ਵਿਸਾਰ 
ਮੰਨਿਆ ਇਹ ਦਿਲ ਨਈਂ ਕਿੱਥੇ ਦੇਣਾ ਸੀ ਹੋਣ ਖੁਆਰ 
ਮੈਂ ਵੀ ਸਾਂਭ ਕੇ ਰੱਖਿਆ ਵਿਚ ਸੀਨੇ 
ਵਾਂਗ ਤਲਵਾਰ ਵਿਚ ਮਿਆਨ ਪਿਆਰ 
ਜਿਓਂ ਤੱਕ ਤੈਨੂੰ ਭਰਿਆ ਨਾਲ ਜਜਬਾਤ
ਫਿਰ ਦੇ ਗਿਆ ਫੱਟ ਹਿਜ਼ਰ ਦੇ ਹਜਾਰ .....✍ #oldthought