Nojoto: Largest Storytelling Platform

ਹਵਾ ਦੇ ਵਰਕਿਆਂ ਤੇ ਤੇਰਾ ਨਾਮ ਲਿਖਦੇ ਆ, ਲਿਖਦੇ ਆ ਲਹਿਰਾਂ

ਹਵਾ ਦੇ ਵਰਕਿਆਂ ਤੇ 
ਤੇਰਾ ਨਾਮ ਲਿਖਦੇ ਆ,
ਲਿਖਦੇ ਆ ਲਹਿਰਾਂ ਤੇ
ਤੈਨੂੰ ਪੈਗ਼ਾਮ ਲਿਖਦੇ ਆ,
ਲਿਖਣ ਦੀ ਔਕਾਤ ਤਾ ਨਹੀਂ ਮੇਰੀ
ਸੋਚਾਂ ਚ ਹੀ ਤੈਨੂੰ ਬੇਹਿਸਾਬ ਲਿਖਦੇ ਆ.... Bhupinder singh Kamal Sarita Pareek
ਹਵਾ ਦੇ ਵਰਕਿਆਂ ਤੇ 
ਤੇਰਾ ਨਾਮ ਲਿਖਦੇ ਆ,
ਲਿਖਦੇ ਆ ਲਹਿਰਾਂ ਤੇ
ਤੈਨੂੰ ਪੈਗ਼ਾਮ ਲਿਖਦੇ ਆ,
ਲਿਖਣ ਦੀ ਔਕਾਤ ਤਾ ਨਹੀਂ ਮੇਰੀ
ਸੋਚਾਂ ਚ ਹੀ ਤੈਨੂੰ ਬੇਹਿਸਾਬ ਲਿਖਦੇ ਆ.... Bhupinder singh Kamal Sarita Pareek