Nojoto: Largest Storytelling Platform

"ਮੇਰੇ ਹਾਲ ਤੇ ਪੇ੍ਸ਼ਾਨ ਨ ਹੋ" ਹੁਣ ਪਾਗਲਾਂ ਵਾਂਗ ਇਵੇਂ ਨ

"ਮੇਰੇ ਹਾਲ ਤੇ ਪੇ੍ਸ਼ਾਨ ਨ ਹੋ" 
ਹੁਣ ਪਾਗਲਾਂ ਵਾਂਗ ਇਵੇਂ ਨ ਰੋ
ਤੇਰੀ ਚੁੱਪ ਮੈਥੋਂ ਜਰੀ ਨਇਓ ਜਾਣੀ
ਤੇਰੇ ਨਾਲ ਬੇਕਦਰੀ ਮੈਥੋਂ ਕਰੀ ਨਇਓ ਜਾਣੀ 
ਫੱਟ ਸਿਨ੍ਹੇ ਤੇ ਓਹ ਹੁਣ ਹਰੀ ਨਹਿਓ ਜਾਣੀ
ਤੇਰੀ ਜੁਦਾਈ ਮੈਥੋਂ ਜਰੀ ਨਹਿਓ ਜਾਣੀ...

ਆਰ k ਬੀ😘 #preshan #lovers #quotes #punjabiquotes #nojotopoetry #nojoto #shayari #poet #poetry #punjabistaus #punjabilovers #punjabicouples#nojotoravneetkaur #love #life  Aman Singh Ji Dard-Roohan-De Manpreet  ਆਧੂਰੀ ਮੁਹੱਬਤ (ਧਾਲੀਵਾਲ) Inder Singh