Nojoto: Largest Storytelling Platform

'ਅਕੀਦਾ' -ਨਬਜ਼ ਜੋ ਕਦੇ ਅਕੀਦਾ* ਕਰਦੀ ਸੀ ਮੇਰੇ ਤੇ..., ਉ

'ਅਕੀਦਾ'
-ਨਬਜ਼

ਜੋ ਕਦੇ ਅਕੀਦਾ* ਕਰਦੀ ਸੀ ਮੇਰੇ ਤੇ..., 
ਉਸਦੀ ਬੋਲੀ  ਵਿੱਚ ਦਲੀਲ ਹੋਈ... 

 ਉਸ ਰਿਸ਼ਤੇ ਦੀ ਕਿ ਮੁਨਿਆਦ ਰਹੂ.., 
ਜਿਸਦੀ ਪੁੱਛ ਗਿੱਛ ਵਾਂਗ ਵਕੀਲ ਹੋਈ..

ਤੇਰੇ ਹੁੰਦੇ ਰਹਿੰਦੇ ਸੀ ਤਸ਼ਵਿਸ਼* ਵਿਚ..., 
 ਤੇਰੇ ਜਾਣ ਮਗਰੋਂ ਜ਼ਿੰਦਗੀ ਜਮੀਲ* ਹੋਈ ..

ਉਹ ਕਹਿਕਸ਼ਾਂ* ਦੀ 'ਨਬਜ਼' ਕੀ ਹਾਮੀ ਭਰੂ ..
ਜਿਸਦੀ ਰਾਹ ਮੰਜ਼ਿਲ ਚ ਤਬਦੀਲ ਹੋਈ.. |


ਅਕੀਦਾ - ਵਿਸ਼ਵਾਸ 
ਤਸ਼ਵਿਸ਼ - ਚਿੰਤਾ 
ਜਮੀਲ - ਖੂਬਸੂਰਤ 
ਕਹਿਕਸ਼ਾਂ - ਅਸਮਾਨ ਦੇ ਸਿਤਾਰੇ ਜੋ ਜ਼ਮੀਨ ਤੋਂ ਤੂੰਦਲੇ ਦਿਖਣ

©ppoetnabzz #Punjabi #punjabishayari #ppoetnabzz #Poetry #Bewfai #ishq #nabzz 

#ujala
'ਅਕੀਦਾ'
-ਨਬਜ਼

ਜੋ ਕਦੇ ਅਕੀਦਾ* ਕਰਦੀ ਸੀ ਮੇਰੇ ਤੇ..., 
ਉਸਦੀ ਬੋਲੀ  ਵਿੱਚ ਦਲੀਲ ਹੋਈ... 

 ਉਸ ਰਿਸ਼ਤੇ ਦੀ ਕਿ ਮੁਨਿਆਦ ਰਹੂ.., 
ਜਿਸਦੀ ਪੁੱਛ ਗਿੱਛ ਵਾਂਗ ਵਕੀਲ ਹੋਈ..

ਤੇਰੇ ਹੁੰਦੇ ਰਹਿੰਦੇ ਸੀ ਤਸ਼ਵਿਸ਼* ਵਿਚ..., 
 ਤੇਰੇ ਜਾਣ ਮਗਰੋਂ ਜ਼ਿੰਦਗੀ ਜਮੀਲ* ਹੋਈ ..

ਉਹ ਕਹਿਕਸ਼ਾਂ* ਦੀ 'ਨਬਜ਼' ਕੀ ਹਾਮੀ ਭਰੂ ..
ਜਿਸਦੀ ਰਾਹ ਮੰਜ਼ਿਲ ਚ ਤਬਦੀਲ ਹੋਈ.. |


ਅਕੀਦਾ - ਵਿਸ਼ਵਾਸ 
ਤਸ਼ਵਿਸ਼ - ਚਿੰਤਾ 
ਜਮੀਲ - ਖੂਬਸੂਰਤ 
ਕਹਿਕਸ਼ਾਂ - ਅਸਮਾਨ ਦੇ ਸਿਤਾਰੇ ਜੋ ਜ਼ਮੀਨ ਤੋਂ ਤੂੰਦਲੇ ਦਿਖਣ

©ppoetnabzz #Punjabi #punjabishayari #ppoetnabzz #Poetry #Bewfai #ishq #nabzz 

#ujala
nikhiljerath8793

ppoetnabzz

New Creator