Nojoto: Largest Storytelling Platform

ਪੁੱਤਰ ਹੋਣ ਤੇ ਮਿੱਤਰਾਂ ਮਾਵਾਂ ਸਾਣੇ(ਮਾਣ)ਚੜ੍ਹਦੀਆਂ, ਪਰ ਇ

ਪੁੱਤਰ ਹੋਣ ਤੇ ਮਿੱਤਰਾਂ ਮਾਵਾਂ ਸਾਣੇ(ਮਾਣ)ਚੜ੍ਹਦੀਆਂ, ਪਰ ਇੱਕ ਗੱਲ ਕਦੇ ਨਾ ਭੁੱਲੀ ਮਿੱਤਰਾਂ ਮਰਦੇ ਦਮ ਤੱਕ ਧੀਆਂ ਹੀ ਨਾਲ ਖੜਦੀਆਂ ਨੇ, ਜਦ ਗੱਲਾਂ ਮਿੱਤਰਾਂ ਮਾਂ-ਪਿਉ ਦੇ ਪਿਆਰਾ ਦੀ-ਆ ਕੇ ਜ਼ਮੀਨਾਂ ਤੇ ਖੜਦੀਆਂ ਨੇ, ਫਿਰ ਉਹੀ ਪੁੱਤਰਾਂ ਵਾਲੀਆਂ ਮਾਵਾਂ ਧੀਆਂ ਨੂੰ ਚੇਤੇ ਕਰਦੀਆਂ ਨੇ,ਸੱਚ ਗੱਲ ਕਹੀਂ ਸਰਕਾਰੀਆਂ ਸਮੇਂ ਮਾੜੇ ਵਿੱਚ ਧੀਆਂ ਹੀ ਨਾਲ ਖੜਦੀਆਂ ਨੇ।SARKARIA♥️ #shayariforgirls
#SARKARIA ❤