Nojoto: Largest Storytelling Platform

ਛੱਡ ਪਿਆਰ ਮੁਹੱਬਤ ਅਮਨ ਸ਼ਾਂਤੀ ਏਕਾ ਦਾਮਨ ਫੜਿਆ ਬੇਈਮਾਨੀ ਲਾ

ਛੱਡ ਪਿਆਰ ਮੁਹੱਬਤ ਅਮਨ ਸ਼ਾਂਤੀ ਏਕਾ
ਦਾਮਨ ਫੜਿਆ ਬੇਈਮਾਨੀ ਲਾਲਚ ਧੋਖਾਧੜੀ ਗੱਦਾਰੀ ਤੇ ਵੱਖਵਾਦੀ ਦਾ
ਕਿਉਂ ਭੇਸ ਬਣਾ ਕੇ ਰੱਖ ਲਿਆ 
ਕੁਝ ਲੋਕਾਂ ਨੇ ਅਪਰਾਧੀ ਦਾ 
ਕੁਝ ਟੁਕੜੇ ਕਾਗਜ਼ ਦੌਲਤ ਲਈ 
ਇਮਾਨ ਵੀ ਸੂਲੀ ਟੰਗ ਦਿੰਦੇ
ਆਪਣੀ ਇੱਜਤ ਦੇ ਨਾਲ ਹੀ ਕਈ 
ਦੇਸ਼ ਵੀ ਨੀਵਾਂ ਕਰ ਜਾਂਦੇ
ਦਿਮਾਗੀ ਪੱਖੋਂ ਬਿਮਾਰ ਨੇ   
 ਕੀ? ਕਰਨਾ ਇਹ ਆਖਰ ਚਾਹੁੰਦੇ ਨੇ
ਨਿੱਤ ਦੰਗੇ ਬੰਬ ਮਾਰੀ ਕਰਕੇ
ਕੀ ਸਾਬਤ ਕਰਨਾ ਚਾਹੁੰਦੇ ਨੇ
ਗਿਣਤੀ ਵਿਚ ਹੋਊ ਕੁਝ ਚੰਦ ਬੰਦੇ
ਜਿਹੜੇ ਅਪਰਾਧਾਂ ਦੀ ਜੜ੍ਹ
ਬੈਠੇ ਸੋਚ ਵਿਚਾਰ ਰਿਹੈ ਹਾਂ
ਫਿਰ ਵੀ ਕਿਉਂ ਨਹੀਂ ਹੁੰਦੇ ਫੜ੍ਹ # But why
ਛੱਡ ਪਿਆਰ ਮੁਹੱਬਤ ਅਮਨ ਸ਼ਾਂਤੀ ਏਕਾ
ਦਾਮਨ ਫੜਿਆ ਬੇਈਮਾਨੀ ਲਾਲਚ ਧੋਖਾਧੜੀ ਗੱਦਾਰੀ ਤੇ ਵੱਖਵਾਦੀ ਦਾ
ਕਿਉਂ ਭੇਸ ਬਣਾ ਕੇ ਰੱਖ ਲਿਆ 
ਕੁਝ ਲੋਕਾਂ ਨੇ ਅਪਰਾਧੀ ਦਾ 
ਕੁਝ ਟੁਕੜੇ ਕਾਗਜ਼ ਦੌਲਤ ਲਈ 
ਇਮਾਨ ਵੀ ਸੂਲੀ ਟੰਗ ਦਿੰਦੇ
ਆਪਣੀ ਇੱਜਤ ਦੇ ਨਾਲ ਹੀ ਕਈ 
ਦੇਸ਼ ਵੀ ਨੀਵਾਂ ਕਰ ਜਾਂਦੇ
ਦਿਮਾਗੀ ਪੱਖੋਂ ਬਿਮਾਰ ਨੇ   
 ਕੀ? ਕਰਨਾ ਇਹ ਆਖਰ ਚਾਹੁੰਦੇ ਨੇ
ਨਿੱਤ ਦੰਗੇ ਬੰਬ ਮਾਰੀ ਕਰਕੇ
ਕੀ ਸਾਬਤ ਕਰਨਾ ਚਾਹੁੰਦੇ ਨੇ
ਗਿਣਤੀ ਵਿਚ ਹੋਊ ਕੁਝ ਚੰਦ ਬੰਦੇ
ਜਿਹੜੇ ਅਪਰਾਧਾਂ ਦੀ ਜੜ੍ਹ
ਬੈਠੇ ਸੋਚ ਵਿਚਾਰ ਰਿਹੈ ਹਾਂ
ਫਿਰ ਵੀ ਕਿਉਂ ਨਹੀਂ ਹੁੰਦੇ ਫੜ੍ਹ # But why