Nojoto: Largest Storytelling Platform

ਇਹ ਮੋਹ ਮੋਹ ਦੇ ਧਾਗੇ ਇਹ ਮੋਹ ਮੋਹ ਦੇ ਧਾਗੇ ... ਵੀਰ

ਇਹ ਮੋਹ ਮੋਹ ਦੇ ਧਾਗੇ ਇਹ ਮੋਹ  ਮੋਹ ਦੇ  ਧਾਗੇ ...

 ਵੀਰ  ਨੇ  ਭੈਣਾਂ  ਨੂੰ  ਉਮਰਾਂ ਲਾਇ  ਖੁਸ਼ ਰੱਖਣ  ਦੇ ਕੀਤੇ  ਵਾਅਦੇ...

  ਓ  ਲੋਕੋ  ਧੀਆਂ   ਸਬ  ਦੀਆ  ਹੁੰਦੀਆਂ  ਸਾਂਝੀਆਂ...

  ਆਪਣੀਆਂ  ਨੂੰ ਚੰਗੀ   ਤੇ  ਦੂਜਿਆਂ  ਨੂੰ ਮਾੜੀ  ਨਜ਼ਰ   ਨਾਲ  ਵੇਖਣ  ਜਾਦੇ... 

  ਹੋ  ਰੱਬਾ  ਸਾਰੀਆਂ ਨੂੰ ਇਕੋ  ਨਜ਼ਰ  ਨਾਲ ਵੇਖਣ

 ਐਸਾ ਕੋਈ ਜੱਗ ਲਿਆਦੇ ....

ਇਹ ਮੋਹ ਮੋਹ ਦੇ ਧਾਗੇ .

ਇਹ ਮੋਹ ਮੋਹ ਦੇ ਧਾਗੇ .... #rakshabandhan  
#taranjeet
ਵੀਰ ਭੈਣ