Nojoto: Largest Storytelling Platform

"ਸਭ ਤੋਂ ਅਲੱਗ ਸੀ" ਮੈਂ ਤੇਰਾ ਸਾਥ ਚਾਹੁੰਦਾ ਸੀ, ਪਰ ਤੂੰ

"ਸਭ ਤੋਂ ਅਲੱਗ ਸੀ"

ਮੈਂ ਤੇਰਾ ਸਾਥ ਚਾਹੁੰਦਾ ਸੀ, ਪਰ ਤੂੰ ਜੋ ਦਿੱਤਾ, 
ਸਭ ਤੋਂ ਅਲੱਗ ਸੀ,

ਮੈਂ ਤੇਰਾ ਪਿਆਰ ਲੋਚਦਾ ਸੀ, ਪਰ ਤੂੰ ਜੋ ਕੀਤਾ, 
ਸਭ ਤੋਂ ਅਲੱਗ ਸੀ,

ਮੈਂ ਤੈਨੂੰ ਮੰਗਦਾ ਸੀ, ਪਰ ਤੂੰ ਜੋ ਮਿਲ ਗਈ, 
ਗੱਲ ਸਭ ਤੋਂ ਅਲੱਗ ਸੀ,

ਇਹ ਸਭ ਜੋ ਮੇਰੇ ਨਾਲ ਹੋਇਆ, ਸੋਚਿਆ ਨਹੀਂਓ, 
ਪਰ ਸਭ ਤੋਂ ਅਲੱਗ ਸੀ।

~ਅਰਸ਼ "ਸਭ ਤੋਂ ਅਲੱਗ ਸੀ"
#punjabi_shayri #punjabi_poetry
#punjabi_quotes #followme #Shayri
#new_words #loveable_moments
"ਸਭ ਤੋਂ ਅਲੱਗ ਸੀ"

ਮੈਂ ਤੇਰਾ ਸਾਥ ਚਾਹੁੰਦਾ ਸੀ, ਪਰ ਤੂੰ ਜੋ ਦਿੱਤਾ, 
ਸਭ ਤੋਂ ਅਲੱਗ ਸੀ,

ਮੈਂ ਤੇਰਾ ਪਿਆਰ ਲੋਚਦਾ ਸੀ, ਪਰ ਤੂੰ ਜੋ ਕੀਤਾ, 
ਸਭ ਤੋਂ ਅਲੱਗ ਸੀ,

ਮੈਂ ਤੈਨੂੰ ਮੰਗਦਾ ਸੀ, ਪਰ ਤੂੰ ਜੋ ਮਿਲ ਗਈ, 
ਗੱਲ ਸਭ ਤੋਂ ਅਲੱਗ ਸੀ,

ਇਹ ਸਭ ਜੋ ਮੇਰੇ ਨਾਲ ਹੋਇਆ, ਸੋਚਿਆ ਨਹੀਂਓ, 
ਪਰ ਸਭ ਤੋਂ ਅਲੱਗ ਸੀ।

~ਅਰਸ਼ "ਸਭ ਤੋਂ ਅਲੱਗ ਸੀ"
#punjabi_shayri #punjabi_poetry
#punjabi_quotes #followme #Shayri
#new_words #loveable_moments