ਬਚਪਨ ਲੰਘਿਆ ਪੜ੍ਹਾਈ ਵਿੱਚ ਜਵਾਨੀ ਲੰਘ ਗਈ ਕਮਾਈ ਵਿੱਚ ਬੁਢੇਪਾ ਲੰਘਾ ਲਿਆ ਆਰਾਮ ਵਿੱਚ ਕਦੇ ਸੋਚਿਆ ਹੀ ਨਹੀਂ ਕਿਉਂ ਆਇਆ ਸੈ ਸੰਸਾਰ ਵਿੱਚ ©Sukhbir Singh Alagh #punjabi #Punjabipoetry #maaboli #sukhbirsinghalagh #Nojotopunjabi #Light